NSE ਨੇ 43 ਸੂਚੀਬੱਧ ਮੀਡੀਆ ਸਟਾਕਾਂ ਵਾਲਾ ਨਿਫਟੀ ਵੇਵਜ਼ ਇੰਡੈਕਸ ਕੀਤਾ ਲਾਂਚ ; ਗਿਫਟ ਨਿਫਟੀ ਨੇ ਅਪ੍ਰੈਲ ਵਿੱਚ ਰਿਕਾਰਡ ਕੀਤਾ ਕਾਰੋਬਾਰ

NSE ਨੇ 43 ਸੂਚੀਬੱਧ ਮੀਡੀਆ ਸਟਾਕਾਂ ਵਾਲਾ ਨਿਫਟੀ ਵੇਵਜ਼ ਇੰਡੈਕਸ ਕੀਤਾ ਲਾਂਚ ; ਗਿਫਟ ਨਿਫਟੀ ਨੇ ਅਪ੍ਰੈਲ ਵਿੱਚ ਰਿਕਾਰਡ ਕੀਤਾ ਕਾਰੋਬਾਰ

NSE launches Nifty Waves ; NSE ਨੇ ਮੁੰਬਈ ਵਿੱਚ ਚੱਲ ਰਹੇ WAVES 2025 ਸੰਮੇਲਨ ਵਿੱਚ ਮੀਡੀਆ, ਮਨੋਰੰਜਨ ਅਤੇ ਗੇਮਿੰਗ ਉਦਯੋਗ ਵਿੱਚ 43 ਸੂਚੀਬੱਧ ਕੰਪਨੀਆਂ ਵਾਲੇ ਇੱਕ ਸੂਚਕਾਂਕ ਦਾ ਉਦਘਾਟਨ ਕੀਤਾ ਹੈ। ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (WAVES) ਵਿੱਚ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਨਿਫਟੀ...