ਮੋਗਾ ਸੈਕਸ ਸਕੈਂਡਲ ਕੇਸ: ਅਦਾਲਤ 7 ਅਪ੍ਰੈਲ ਨੂੰ ਸੁਣਾਏਗੀ ਫ਼ੈਸਲਾ

ਮੋਗਾ ਸੈਕਸ ਸਕੈਂਡਲ ਕੇਸ: ਅਦਾਲਤ 7 ਅਪ੍ਰੈਲ ਨੂੰ ਸੁਣਾਏਗੀ ਫ਼ੈਸਲਾ

CBI ਅਦਾਲਤ ਨੇ ਮੋਗਾ ਸੈਕਸ ਸਕੈਂਡਲ ਮਾਮਲੇ ਦਾ ਫੈਸਲਾ ਆਉਣ ਵਾਲੀ 7 ਤਰੀਕ ਤੱਕ ਮੁਲਤਵੀ ਕਰ ਦਿੱਤਾ ਹੈ। ਦੋਸ਼ੀਆ ਨੂੰ ਵਾਪਿਸ ਪਟਿਆਲਾ ਸੈਂਟਰਲ ਜੇਲ੍ਹ ਵਿਖੇ ਲਿਜਾਇਆ ਜਾਵੇਗਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣ ਕੇ ਫ਼ੈਸਲਾ ਰਾਖਵਾਂ ਰੱਖ ਲਿਆ...