ਤਪਦੀ ਗਰਮੀ ‘ਚ ਨੂੰਹ ਵੱਲੋਂ ਬੱਚੇ ਸਮੇਤ ਸਹੁਰੇ ਪਰਿਵਾਰ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ, ਪੁਲਿਸ ਤੋਂ ਇਨਸਾਫ਼ ਦੀ ਲਗਾਈ ਗੁਹਾਰ

ਤਪਦੀ ਗਰਮੀ ‘ਚ ਨੂੰਹ ਵੱਲੋਂ ਬੱਚੇ ਸਮੇਤ ਸਹੁਰੇ ਪਰਿਵਾਰ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ, ਪੁਲਿਸ ਤੋਂ ਇਨਸਾਫ਼ ਦੀ ਲਗਾਈ ਗੁਹਾਰ

Punjab News; ਜ਼ਿਲ੍ਹਾ ਬਰਨਾਲਾ ਦੇ ਪਿੰਡ ਤਾਜੋਕੇ ਦੀ ਰਹਿਣ ਵਾਲੀ ਰਾਜਦੀਪ ਕੌਰ ਪੁੱਤਰੀ ਗੁਰਚਰਨ ਸਿੰਘ ਵੱਲੋ ਅੱਜ ਸਵੇਰੇ 9.30 ਵਜੇ ਤੋਂ ਆਪਣੇ ਤਿੰਨ ਸਾਲਾਂ ਮਾਸੂਮ ਬੱਚੇ ਨਾਲ ਮਾਨਸਾ ਦੇ ਪਿੰਡ ਬੁਰਜ ਰਾਠੀ ਵਿਖੇ ਤਪਦੀ ਗਰਮੀ ਵਿੱਚ ਸੋਹਰੇ ਪਰਿਵਾਰ ਦੇ ਘਰ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਆਪਣੇ ਸਹੁਰੇ...