Hoshiarpur ਦੇ ਹਰਦੋ ਖਾਨਪੁਰ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਪੰਜਾਬ ਦਾ ਵਧਾਇਆ ਮਾਣ

Hoshiarpur ਦੇ ਹਰਦੋ ਖਾਨਪੁਰ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਪੰਜਾਬ ਦਾ ਵਧਾਇਆ ਮਾਣ

ਥਾਈਲੈਂਡ ਵਿਖੇ ਬਾਡੀ ਬਿਲਡਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਪਹਿਲਾ ਸਥਾਨ Hoshiarpur News ; ਥਾਈਲੈਂਡ ਵਿਖੇ ਮਿਸਟਰ ਗਲੈਕਸੀ ਆਈ ਬੀ ਐਫ ਐਫ ਚੈਂਪੀਅਨਸ਼ਿਪ ਵਿਚ ਹੁਸ਼ਿਆਰਪੁਰ ਦੇ ਹਰਦੋ ਖਾਨਪੁਰ ਵਿਖੇ ਰਹਿਣ ਵਾਲੇ 53 ਸਾਲ ਦੇ ਅਵਤਾਰ ਸਿੰਘ ਪੁੱਟੋ ਨੇ 65-70 ਵਜਨ ਵਰਗ ਅਮੇਚਰ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਿਲ ਕਰਕੇ...