ਜਲਦ ਖ਼ਤਮ ਹੋਵੇਗਾ PSEB ਦੇ 10ਵੀਂ ਤੇ 12ਵੀਂ ਦੇ ਨਤੀਜ਼ਿਆਂ ਦਾ ਇੰਤਜ਼ਾਰ,ਜਾਣੋ ਕਦੋ ਹੋ ਸਕਦਾ ਐਲਾਨ

ਜਲਦ ਖ਼ਤਮ ਹੋਵੇਗਾ PSEB ਦੇ 10ਵੀਂ ਤੇ 12ਵੀਂ ਦੇ ਨਤੀਜ਼ਿਆਂ ਦਾ ਇੰਤਜ਼ਾਰ,ਜਾਣੋ ਕਦੋ ਹੋ ਸਕਦਾ ਐਲਾਨ

PSEB Student Result 2025:ਪੰਜਾਬ ਬੋਰਡ ਦੇ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦੀ ਹੀ ਖ਼ਤਮ ਹੋਣ ਵਾਲਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਜਲਦੀ ਹੀ ਦੋਵਾਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨਣ (PSEB Class 10th and 12th Board Result 2025) ਜਾ ਰਿਹਾ ਹੈ। ਦਸਵੀਂ ਜਮਾਤ ਦੇ ਨਤੀਜੇ ਮਈ ਦੇ...