PSEB Class 10th Results 2025: ਪੰਜਾਬ ਬੋਰਡ ਮੈਟ੍ਰਿਕ ਦਾ ਨਤੀਜਾ ਅੱਜ ਦੁਪਹਿਰ 2.30 ਵਜੇ ਤੋਂ ਬਾਅਦ ਜਾਵੇਗਾ ਐਲਾਨਿਆ

PSEB Class 10th Results 2025: ਪੰਜਾਬ ਬੋਰਡ ਮੈਟ੍ਰਿਕ ਦਾ ਨਤੀਜਾ ਅੱਜ ਦੁਪਹਿਰ 2.30 ਵਜੇ ਤੋਂ ਬਾਅਦ ਜਾਵੇਗਾ ਐਲਾਨਿਆ

PSEB Class 10th Results 2025 Date, Time and Link : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ, 16 ਮਈ ਨੂੰ 10ਵੀਂ ਜਮਾਤ ਦੇ ਨਤੀਜੇ 2025 ਦਾ ਐਲਾਨ ਕਰੇਗਾ। ਇੱਕ ਵਾਰ ਐਲਾਨ ਹੋਣ ਤੋਂ ਬਾਅਦ, ਵਿਦਿਆਰਥੀ ਅਧਿਕਾਰਤ ਵੈੱਬਸਾਈਟ – pseb.ac.in ਤੋਂ ਆਪਣੇ ਨਤੀਜੇ ਦੇਖ ਅਤੇ ਡਾਊਨਲੋਡ ਕਰ ਸਕਦੇ ਹਨ। ਅਧਿਕਾਰਤ ਸ਼ਡਿਊਲ ਦੇ...