Punjab : ਚੰਡੀਗੜ੍ਹ ਦੇ DGP ਦਾ ਤਬਾਦਲਾ, ਆਈਪੀਐਸ ਰਾਜਕੁਮਾਰ ਸਿੰਘ ਹੁਣ ਚੰਡੀਗੜ੍ਹ ਦੇ ਡੀਜੀਪੀ

Punjab : ਚੰਡੀਗੜ੍ਹ ਦੇ DGP ਦਾ ਤਬਾਦਲਾ, ਆਈਪੀਐਸ ਰਾਜਕੁਮਾਰ ਸਿੰਘ ਹੁਣ ਚੰਡੀਗੜ੍ਹ ਦੇ ਡੀਜੀਪੀ

Transfer of DGP of Chandigarh ; ਚੰਡੀਗੜ੍ਹ ਦੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਦਾ ਸਿਰਫ਼ ਇੱਕ ਸਾਲ ਬਾਅਦ ਚੰਡੀਗੜ੍ਹ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਕੇਂਦਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਵਿੱਚ ਡੀਆਈਜੀ ਦੇ ਅਹੁਦੇ ’ਤੇ ਡੈਪੂਟੇਸ਼ਨ ’ਤੇ ਨਿਯੁਕਤ...
ਈਦ ਮੌਕੇ ਦਿੱਲੀ-ਮੁੰਬਈ ‘ਚ ਬੰਬ ਧਮਾਕੇ ਦੀ ਚਿਤਾਵਨੀ, ਪੁਲਿਸ ਨੇ ਵਧਾਈ ਸੁਰੱਖਿਆ

ਈਦ ਮੌਕੇ ਦਿੱਲੀ-ਮੁੰਬਈ ‘ਚ ਬੰਬ ਧਮਾਕੇ ਦੀ ਚਿਤਾਵਨੀ, ਪੁਲਿਸ ਨੇ ਵਧਾਈ ਸੁਰੱਖਿਆ

Bomb Blast Warning: ਈਦ ਦੌਰਾਨ ਦਿੱਲੀ ਅਤੇ ਮੁੰਬਈ ‘ਚ ਬੰਬ ਧਮਾਕੇ ਅਤੇ ਦੰਗਿਆਂ ਦੀ ਚੇਤਾਵਨੀ ਦਿੱਤੀ ਗਈ ਹੈ। ਪੁਲਿਸ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਸੁਚੇਤ ਕੀਤਾ ਗਿਆ ਹੈ। ਪੁਲਿਸ ਨੇ ਮੁੰਬਈ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਪੋਸਟ ‘ਚ ਕਿਹਾ ਗਿਆ ਹੈ ਕਿ 31 ਮਾਰਚ ਅਤੇ 1 ਅਪ੍ਰੈਲ ਨੂੰ...
Barnala ‘ਚ 10 ਟਰੱਕਾਂ ਦੀ ਭੰਨਤੋੜ, 8 ਲੋਕ ਹੋਏ ਜ਼ਖਮੀ: ਗੁਦਾਮ ਦੇ ਬਾਹਰ 25 ਨਕਾਬਪੋਸ਼ਾਂ ਨੇ ਕੀਤਾ ਹਮਲਾ

Barnala ‘ਚ 10 ਟਰੱਕਾਂ ਦੀ ਭੰਨਤੋੜ, 8 ਲੋਕ ਹੋਏ ਜ਼ਖਮੀ: ਗੁਦਾਮ ਦੇ ਬਾਹਰ 25 ਨਕਾਬਪੋਸ਼ਾਂ ਨੇ ਕੀਤਾ ਹਮਲਾ

Barnala News – ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿੱਚ 25 ਨਕਾਬਪੋਸ਼ ਵਿਅਕਤੀਆਂ ਨੇ ਐਫਸੀਆਈ ਦੇ ਗੋਦਾਮ ਦੇ ਬਾਹਰ ਖੜ੍ਹੀਆਂ ਗੱਡੀਆਂ ’ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ 10 ਟਰੱਕਾਂ ਦੀ ਭੰਨਤੋੜ ਕੀਤੀ ਅਤੇ 8 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ...