ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੜ ਧਰਨਾ, ਕਿਹਾ – ‘ਸਰਕਾਰ ਨੇ ਸਿਰਫ ਲਾਰੇ ਲਗਾਏ, ਕੋਈ ਸੁਣਵਾਈ ਨਹੀਂ’

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੜ ਧਰਨਾ, ਕਿਹਾ – ‘ਸਰਕਾਰ ਨੇ ਸਿਰਫ ਲਾਰੇ ਲਗਾਏ, ਕੋਈ ਸੁਣਵਾਈ ਨਹੀਂ’

Computer teachers protest: ਸੂਬੇ ਭਰ ਤੋਂ ਆਏ ਕੰਪਿਊਟਰ ਅਧਿਆਪਕਾਂ ਨੇ ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਨਿਵਾਸ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਮਜ਼ਬੂਤ ਧਰਨਾ ਦਿੱਤਾ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੇਵਲ ਲਾਰਿਆਂ ਤੇ ਚੱਲ ਰਹੀ ਹੈ, ਪਰ ਹਕੀਕਤ...