ਪੰਜਾਬ ‘ਚ ਆਮ ਆਦਮੀ ਕਲੀਨਿਕ Prescription ਮੋਬਾਈਲ ‘ਤੇ ਮਿਲੇਗਾ, ਅੱਜ ਤੋਂ ਪਰਚੀ ਸਿਸਟਮ ਖਤਮ, 880 ਕੇਂਦਰਾਂ ‘ਤੇ ਉਪਲੱਬਧ ਹੋਵੇਗੀ ਸਹੂਲਤ

ਪੰਜਾਬ ‘ਚ ਆਮ ਆਦਮੀ ਕਲੀਨਿਕ Prescription ਮੋਬਾਈਲ ‘ਤੇ ਮਿਲੇਗਾ, ਅੱਜ ਤੋਂ ਪਰਚੀ ਸਿਸਟਮ ਖਤਮ, 880 ਕੇਂਦਰਾਂ ‘ਤੇ ਉਪਲੱਬਧ ਹੋਵੇਗੀ ਸਹੂਲਤ

Aam Aadmi Clinic; ਪੰਜਾਬ ਦੇ ਆਮ ਆਦਮੀ ਕਲੀਨਿਕ ਵਿੱਚ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਹੁਣ ਵਟਸਐਪ ‘ਤੇ ਹੀ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਕਿਹੜੀ ਦਵਾਈ ਕਦੋਂ ਲੈਣੀ ਹੈ, ਅਗਲੀ ਵਾਰ ਕਦੋਂ ਕਲੀਨਿਕ ਜਾਣਾ ਹੈ, ਅਤੇ ਉਨ੍ਹਾਂ ਦੀ ਮੈਡੀਕਲ ਰਿਪੋਰਟ ਕੀ ਹੈ। ਪੰਜਾਬ ਸਰਕਾਰ ਅੱਜ ਤੋਂ ਸੂਬੇ ਦਾ ਆਮ ਆਦਮੀ ਕਲੀਨਿਕ ਵਟਸਐਪ...