‘ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ’ – ਡਾ.ਬਲਵੀਰ ਸਿੰਘ

‘ਪਾਣੀ ਬਰਾਬਰ ਲੈਣਾ ਹੈ ਤਾਂ ਹੜ੍ਹ ਵੀ ਬਰਾਬਰ ਹੀ ਝੱਲਣੇ ਪੈਣਗੇ’ – ਡਾ.ਬਲਵੀਰ ਸਿੰਘ

Water is equal:ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀਆਂ ਦਾ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਅੜੀਆਂ ਹੋਈਆਂ ਹਨ। ਉਥੇ ਅੱਜ ਬਰਨਾਲਾ ਵਿਖੇ ਪੁੱਜੇ ਪੰਜਾਬ ਦੇ ਸਿਹਤ ਮੰਤਰੀ ਡਾ.ਬਲਵੀਰ ਸਿੰਘ ਨੇ ਮੁੜ ਪਾਣੀਆਂ ਉਪਰ ਪੰਜਾਬ ਦਾ ਹੱਕ ਹੋਣ ਦੀ ਗੱਲ ਆਖੀ ਹੈ। ਇਸ ਸਬੰਧੀ ਕੈਬਨਿਟ...