ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਜਲਮਗਨ, ਸਤਲੁਜ ਦਰਿਆ ਦੇ ਪਾਣੀ ‘ਚ ਡੁੱਬੀਆਂ ਫਸਲਾਂ

ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਜਲਮਗਨ, ਸਤਲੁਜ ਦਰਿਆ ਦੇ ਪਾਣੀ ‘ਚ ਡੁੱਬੀਆਂ ਫਸਲਾਂ

Fazilka News: ਪਿੰਡਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਤੋਂ ਇੱਥੇ ਵਗਦੇ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਉਨ੍ਹਾਂ ਦੇ ਪਿੰਡ ਅਤੇ ਆਸ ਪਾਸ ਦੀ ਕਰੀਬ 150 ਏਕੜ ਝੋਨੇ ਦੀ ਫਸਲ ਵਿੱਚ ਪਾਣੀ ਵੜ੍ਹ ਗਿਆ। Sutlej River Over Flow: ਸਤਲੁਜ ਦਰਿਆ ‘ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ...