Breaking News; ਪੰਜਾਬ ਅਤੇ ਚੰਡੀਗੜ੍ਹ ਹੋਇਆ ਬਲੈਕਆਊਟ, ਚਾਰੋਂ ਪਾਸੇ ਹੋਇਆ ਹਨ੍ਹੇਰਾ

Breaking News; ਪੰਜਾਬ ਅਤੇ ਚੰਡੀਗੜ੍ਹ ਹੋਇਆ ਬਲੈਕਆਊਟ, ਚਾਰੋਂ ਪਾਸੇ ਹੋਇਆ ਹਨ੍ਹੇਰਾ

Punjab,Chandigarh blackout; ਆਪ੍ਰੇਸ਼ਨ ਸ਼ੀਲਡ’ ਤਹਿਤ, ਹਵਾਈ ਹਮਲਿਆਂ ਤੋਂ ਬਚਾਅ ਅਤੇ ਜੰਗ ਦੀ ਸਥਿਤੀ ਵਿੱਚ ਬਚਾਅ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਥੋੜ੍ਹੇ ਸਮੇਂ ਵਿੱਚ ਬਲੈਕਆਊਟ ਹੋ ਗਿਆ ਹੈ । ਇਸ ਲਈ ਸਮਾਂ ਰਾਤ 8 ਵਜੇ ਤੋਂ 8:15 ਵਜੇ ਤੱਕ ਨਿਰਧਾਰਤ ਕੀਤਾ ਗਿਆ...