ਪੰਜਾਬ ਵਿੱਚ ਕੱਲ੍ਹ ਤੋਂ ਖੁੱਲ੍ਹਣਗੇ ਸਾਰੇ ਸਕੂਲ ਅਤੇ ਕਾਲਜ , ਸਿੱਖਿਆ ਮੰਤਰੀ ਨੇ ਕਿਹਾ- ‘ਸਾਨੂੰ ਆਪਣੀਆਂ ਬਹਾਦਰ ਹਥਿਆਰਬੰਦ ਸੈਨਾਵਾਂ ‘ਤੇ ਬਹੁਤ ਮਾਣ ਹੈ’

ਪੰਜਾਬ ਵਿੱਚ ਕੱਲ੍ਹ ਤੋਂ ਖੁੱਲ੍ਹਣਗੇ ਸਾਰੇ ਸਕੂਲ ਅਤੇ ਕਾਲਜ , ਸਿੱਖਿਆ ਮੰਤਰੀ ਨੇ ਕਿਹਾ- ‘ਸਾਨੂੰ ਆਪਣੀਆਂ ਬਹਾਦਰ ਹਥਿਆਰਬੰਦ ਸੈਨਾਵਾਂ ‘ਤੇ ਬਹੁਤ ਮਾਣ ਹੈ’

All schools and colleges will open from tomorrow;ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਐਲਾਨ ਤੋਂ ਬਾਅਦ, ਪੰਜਾਬ ਨਾਲ ਲੱਗਦੀ ਪਾਕਿਸਤਾਨ ਸਰਹੱਦ ‘ਤੇ ਸਥਿਤੀ ਆਮ ਹੋਣ ਲੱਗੀ ਹੈ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਾਰੇ ਬੰਦ ਸਕੂਲ ਅਤੇ ਕਾਲਜ ਕੱਲ੍ਹ (12 ਮਈ) ਤੋਂ ਖੁੱਲ੍ਹ ਜਾਣਗੇ। ਅੰਮ੍ਰਿਤਸਰ,...