ਪੰਜਾਬ ਸਰਕਾਰ ਨੇ ਕਸੀ ਨਸ਼ਿਆਂ ‘ਤੇ ਨਕੇਲ, ਅੰਮ੍ਰਿਤਸਰ ਦੀਆਂ 715 ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਪਾਇਆ ਪ੍ਰਸਤਾਵ

ਪੰਜਾਬ ਸਰਕਾਰ ਨੇ ਕਸੀ ਨਸ਼ਿਆਂ ‘ਤੇ ਨਕੇਲ, ਅੰਮ੍ਰਿਤਸਰ ਦੀਆਂ 715 ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਪਾਇਆ ਪ੍ਰਸਤਾਵ

Punjab Drug Action: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਡੀ ਸਫਲਤਾ ਮਿਲੀ ਹੈ। ਜ਼ਿਲ੍ਹੇ ਦੀਆਂ 860 ਪੰਚਾਇਤਾਂ ਵਿੱਚੋਂ 715 ਪੰਚਾਇਤਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਐਲਾਨ ਕੀਤਾ ਹੈ ਕਿ ਉਹ ਨਸ਼ਾ ਤਸਕਰਾਂ, ਲੁਟੇਰਿਆਂ ਤੇ...