ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ ਜਿੱਥੇ ਨਸ਼ਾ ਜਨਗਣਨਾ ਕੀਤੀ ਜਾਵੇਗੀ: ਸਰਕਾਰ ਕਰੇਗੀ ਪੀੜਤਾਂ ਦੀ  ਪਛਾਣ

ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣੇਗਾ ਜਿੱਥੇ ਨਸ਼ਾ ਜਨਗਣਨਾ ਕੀਤੀ ਜਾਵੇਗੀ: ਸਰਕਾਰ ਕਰੇਗੀ ਪੀੜਤਾਂ ਦੀ ਪਛਾਣ

ਪੰਜਾਬ ਪਹਿਲਾ ਸੂਬਾ ਬਣੇਗਾ ਜਿੱਥੇ ਨਸ਼ਾ ਜਨਗਣਨਾ ਕੀਤੀ ਜਾਵੇਗੀ। ਸੂਬਾ ਸਰਕਾਰ ਦੀਆਂ ਏਜੰਸੀਆਂ ਹਰ ਘਰ ਜਾ ਕੇ ਨਸ਼ਾ ਪੀੜਤਾਂ ਦਾ ਡਾਟਾ ਤਿਆਰ ਕਰਨਗੀਆਂ, ਜਿਸ ਵਿੱਚ ਨਸ਼ਾ ਕਰਨ ਵਾਲਿਆਂ ਜਾਂ ਨਸ਼ੇੜੀਆਂ ਦਾ ਪੂਰਾ ਵੇਰਵਾ ਦਰਜ ਕੀਤਾ ਜਾਵੇਗਾ। ਇਹ ਡਾਟਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ ਅਤੇ ਇਸ ਦੇ ਆਧਾਰ ‘ਤੇ ਇਹ ਪਤਾ ਲਗਾਉਣ...