ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸੜਕ ਕਿਨਾਰੇ ਮਿਲੀ ਲਾਸ਼

Drug Overdose Youth Dies; ਅਬੋਹਰ ਵਿੱਚ ਸ਼ਰਾਬ ਦੀ ਓਵਰਡੋਜ ਨਾਲ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦੀ ਪਹਿਚਾਣ ਸਰੇਸ਼ ਕੁਮਾਰ ਵਜੋਂ ਹੋਈ ਹੈ। ਉਸ ਦੀ ਲਾਸ਼ ਅਬੋਹਰ ਦੀ ਨਵੀਂ ਆਬਾਦੀ ਦੇ ਇਲਾਕੇ ਵਿੱਚੋਂ ਮਿਲੀ ਹੈ । ਨਸ਼ੇ ਦਾ ਸੇਵਨ ਜਿਆਦਾ ਕੀਤੇ ਹੋਣ ਕਰਕੇ ਉਹ ਕੰਧ ਵਾਲਾ ਰੋਡ ਸਥਿਤ ਮਹਾਰਾਣਾ ਪ੍ਰਤਾਪ ਮਾਰਕੀਟ...