ਬਠਿੰਡਾ ‘ਚ ਨਸ਼ੇੜੀ ਪਤੀ ਦੀ ਕਰਤੂਤ, ਪਤਨੀ ਤੇ ਬੱਚਿਆਂ ਨੂੰ ਕੱਢਿਆ ਘਰੋਂ, ਵਾਲ ਕੱਟਕੇ ਵੇਚੇ-ਕੀਤਾ ਨਸ਼ਾ

ਬਠਿੰਡਾ ‘ਚ ਨਸ਼ੇੜੀ ਪਤੀ ਦੀ ਕਰਤੂਤ, ਪਤਨੀ ਤੇ ਬੱਚਿਆਂ ਨੂੰ ਕੱਢਿਆ ਘਰੋਂ, ਵਾਲ ਕੱਟਕੇ ਵੇਚੇ-ਕੀਤਾ ਨਸ਼ਾ

Drug Addict Husband: ਨਸ਼ੇੜੀ ‘ਤੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਉਸਦੇ ਵਾਲ ਕੱਟ ਕੇ ਨਸ਼ੇ ਦਾ ਸੇਵਨ ਕਰਨ ਦਾ ਦੋਸ਼ ਵੀ ਹੈ। ਹੁਣ ਔਰਤ ਖੁੱਲ੍ਹੇ ਅਸਮਾਨ ਹੇਠ ਆਪਣੀ ਜ਼ਿੰਦਗੀ ਜੀਅ ਰਹੀ ਹੈ। Bathinda Drug News: ਨਸ਼ੇ ਦੇ ਆਦੀ ਮਨੁੱਖ ਨੂੰ ਕਿਸੇ ਦੀ ਕੋਈ ਹੋਸ਼ ਨਹੀਂ ਰਹਿੰਦੀ, ਨਾ ਆਪਣੀ ਅਤੇ ਨਾ ਹੀ ਆਪਣੇ ਨਾਲ ਜੁੜੇ ਕਿਸੇ...