ਜੇਲ੍ਹ ‘ਚ ਹੋਈ ਕੈਦੀ ਦੀ ਮੌਤ, ਚਿੱਟੇ ਦੇ ਕੇਸ ‘ਚ ਸੀ ਦੋਸ਼ੀ, ਪ੍ਰਸਾਸ਼ਨ ‘ਤੇ ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

ਜੇਲ੍ਹ ‘ਚ ਹੋਈ ਕੈਦੀ ਦੀ ਮੌਤ, ਚਿੱਟੇ ਦੇ ਕੇਸ ‘ਚ ਸੀ ਦੋਸ਼ੀ, ਪ੍ਰਸਾਸ਼ਨ ‘ਤੇ ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ

Prisoner dies in jail; ਅੱਜ ਮਾਨਸਾ ਦੀ ਤਾਮਕੋਟ ਜੇਲ ਵਿੱਚ ਬੰਦ 26 ਸਾਲਾ ਨੌਜਵਾਨ ਨੀਰਜ ਨੇ ਦਮ ਤੋੜ ਦਿੱਤਾ, ਜੋ ਕਿ ਚਿੱਟੇ ਦੇ ਕੇਸ ਵਿੱਚ ਬੰਦ ਸੀ। ਜਾਣਕਾਰੀ ਅਨੁਸਾਰ ਨੀਰਜ ਐਲਣਾਵਾਦ ਦਾ ਰਹਿਣ ਵਾਲਾ ਸੀ।ਪਰਿਵਾਰ ਜਦੋਂ ਮ੍ਰਿਤਕ ਦੇਹ ਨੂੰ ਦੇਖਣ ਲਈ ਸਿਵਲ ਹਸਪਤਾਲ ਪਹੁੰਚੇ ਤਾਂ ਉਨਾਂ ਦੀ ਪੁਲਿਸ ਮੁਲਾਜ਼ਮ ਨਾਲ ਹੱਥੋਪਾਈ ਹੋ ਗਈ।...