ਕਰਜ਼ੇ ਵਿੱਚ ਡੁੱਬਿਆ ਅੰਨ੍ਹਦਾਤਾ; ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਰੁਪਏ ਦਾ ਹੈ ਕਰਜ਼ਾ

ਕਰਜ਼ੇ ਵਿੱਚ ਡੁੱਬਿਆ ਅੰਨ੍ਹਦਾਤਾ; ਪੰਜਾਬ ਦੇ ਕਿਸਾਨਾਂ ਸਿਰ 1 ਲੱਖ ਕਰੋੜ ਰੁਪਏ ਦਾ ਹੈ ਕਰਜ਼ਾ

Punjab Farmer in debt; ਪੰਜਾਬ ਦੇ ਕਿਸਾਨਾਂ ‘ਤੇ ਕਰਜ਼ੇ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। 37.62 ਲੱਖ ਕਿਸਾਨਾਂ ਨੇ ਆਪਣਾ ਕਰਜ਼ਾ ਨਹੀਂ ਮੋੜਿਆ ਹੈ, ਜਿਸ ਕਾਰਨ ਇਹ ਬੋਝ ਵਧਦਾ ਜਾ ਰਿਹਾ ਹੈ। ਸੂਬੇ ਦੇ ਕਿਸਾਨਾਂ ‘ਤੇ ਹਰਿਆਣਾ, ਉਤਰਾਖੰਡ, ਹਿਮਾਚਲ ਨਾਲੋਂ ਵੱਧ ਕਰਜ਼ਾ ਹੈ। ਸੰਸਦ ਵਿੱਚ ਪੇਸ਼ ਵਿੱਤ ਮੰਤਰਾਲੇ ਦੀ...