ਫਰੀਦਕੋਟ ‘ਚ ਕਿਸਾਨ ਆਗੂ ਡੱਲੇਵਾਲ ਹਾਊਸ ਅਰੈਸਟ, ਬਠਿੰਡਾ ਲੋਕਾਂ ਦੀ ਆਵਾਜ਼ ਚੁੱਕਣ ਲਈ ਪ੍ਰੈਸ ਕਾਨਫਰੰਸ ‘ਚ ਹੋਣਾ ਸੀ ਸ਼ਾਮਲ

ਫਰੀਦਕੋਟ ‘ਚ ਕਿਸਾਨ ਆਗੂ ਡੱਲੇਵਾਲ ਹਾਊਸ ਅਰੈਸਟ, ਬਠਿੰਡਾ ਲੋਕਾਂ ਦੀ ਆਵਾਜ਼ ਚੁੱਕਣ ਲਈ ਪ੍ਰੈਸ ਕਾਨਫਰੰਸ ‘ਚ ਹੋਣਾ ਸੀ ਸ਼ਾਮਲ

Faridkot News: ਐਤਵਾਰ ਨੂੰ ਡੱਲੇਵਾਲ ਵਲੋਂ ਬਠਿੰਡਾ ਜਾ ਕੇ ਬਠਿੰਡਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਵਿਰੁੱਧ ਲੜ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ। Jagjit Singh Dallewal House Arrest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਵਾਰ ਫਿਰ ਤੋਂ ਹਾਊਸ ਅਰੈਸਟ ਕੀਤਾ ਗਿਆ ਹੈ। ਹਾਸਲ ਜਾਣਕਾਰੀ...