ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਹੜ੍ਹ ਪੀੜਤਾਂ ਲਈ ਐਲਾਨ; ਹੜ੍ਹ ਰਾਹਤ ਅਤੇ ਸੁਰੱਖਿਆ ਲਈ 3.25 ਕਰੋੜ ਰੁਪਏ ਦਾ ਫੰਡ ਦੇਵਾਂਗੇ

ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਹੜ੍ਹ ਪੀੜਤਾਂ ਲਈ ਐਲਾਨ; ਹੜ੍ਹ ਰਾਹਤ ਅਤੇ ਸੁਰੱਖਿਆ ਲਈ 3.25 ਕਰੋੜ ਰੁਪਏ ਦਾ ਫੰਡ ਦੇਵਾਂਗੇ

Punjab Flood Alert: ਪੰਜਾਬ ਇਸ ਸਮੇਂ ਹਾਲ ਹੀ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਹੜ੍ਹ ਕਾਰਨ ਹੁਣ ਤੱਕ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਜ਼ਾਰਾਂ ਘਰ ਤਬਾਹ ਹੋ ਗਏ ਹਨ, ਖੇਤ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਅਤੇ ਪਸ਼ੂਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸਥਿਤੀ ਗੰਭੀਰ...