ਅਜਨਾਲਾ ਤਹਿਸੀਲ ਕੰਪਲੈਕਸ ‘ਚੋਂ ਸ਼ਿਕਾਇਤਾਂ ਮਿਲਣ ਮਗਰੋਂ ਅਚਾਨਕ ਪਹੁੰਚੇ ਕੈਬਿਨਟ ਮੰਤਰੀ ਧਾਲੀਵਾਲ, ਸਰਕਾਰੀ ਬਾਬੂਆਂ ਨੂੰ ਪੈ ਗਈ ਹੱਥਾਂ ਪੈਰਾਂ ਦੀ

ਅਜਨਾਲਾ ਤਹਿਸੀਲ ਕੰਪਲੈਕਸ ‘ਚੋਂ ਸ਼ਿਕਾਇਤਾਂ ਮਿਲਣ ਮਗਰੋਂ ਅਚਾਨਕ ਪਹੁੰਚੇ ਕੈਬਿਨਟ ਮੰਤਰੀ ਧਾਲੀਵਾਲ, ਸਰਕਾਰੀ ਬਾਬੂਆਂ ਨੂੰ ਪੈ ਗਈ ਹੱਥਾਂ ਪੈਰਾਂ ਦੀ

Punjab Minister: ਅੱਜ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਤਹਿਸੀਲ ਕੰਪਲੈਕਸ ਦਾ ਅਚਨਚੇਤ ਦੌਰਾ ਕੀਤਾ। ਜਿਸ ਦੀ ਵੀਡੀਓ ਵੀ ਉਨ੍ਹਾਂ ਨੇ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤੀ। Kuldeep Dhaliwal surprise visit at Ajnala Tehsil Complex: ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ‘ਚ ਲੋਕਾਂ ਨੂੰ...