ਪੰਜਾਬ ਗ੍ਰਾਮੀਣ ਬੈਂਕ ਧੂਰੀ ਦੇ ਮੈਨੇਜਰ ਨੇ ਪਾਸ ਕੀਤੇ 2.29 ਕਰੋੜ ਦੇ 62 ਫਰਜ਼ੀ ਕਰਜ਼ੇ

ਪੰਜਾਬ ਗ੍ਰਾਮੀਣ ਬੈਂਕ ਧੂਰੀ ਦੇ ਮੈਨੇਜਰ ਨੇ ਪਾਸ ਕੀਤੇ 2.29 ਕਰੋੜ ਦੇ 62 ਫਰਜ਼ੀ ਕਰਜ਼ੇ

Punjab Gramin Bank Scam: ਪੰਜਾਬ ਗ੍ਰਾਮੀਣ ਬੈਂਕ ਦੀ ਧੂਰੀ ਸ਼ਾਖਾ ਵਿੱਚ ਇੱਕ ਵੱਡਾ ਵਿੱਤੀ ਘੁਟਾਲਾ ਸਾਹਮਣੇ ਆਇਆ ਹੈ, ਜਿਸ ਵਿੱਚ ₹2.29 ਕਰੋੜ ਦੀ ਰਕਮ ਦਾ ਗਬਨ ਕੀਤਾ ਗਿਆ ਹੈ। ਇਸ ਘੁਟਾਲੇ ਵਿੱਚ ਬੈਂਕ ਮੈਨੇਜਰ ਹਰਮੇਲ ਸਿੰਘ ‘ਤੇ ਜਾਅਲੀ ਕਰਜ਼ੇ ਦੇਣ ਦਾ ਦੋਸ਼ ਹੈ। ਸਾਥੀ ਮੁਲਾਜ਼ਮਾਂ ਦੀਆਂ ਆਈਡੀ ਵਰਤ ਕੇ ਫਰਜ਼ੀ ਢੰਗ ਨਾਲ...