ਪੰਜਾਬ ਵਿਧਾਨ ਸਭਾ ਪੇਸ਼ ਕੀਤਾ ਗਿਆ ਪਵਿੱਤਰ ਗ੍ਰੰਥ ਬਿੱਲ, ਵਿਰੋਧੀ ਧਿਰ ਨੇ ਚਰਚਾ ਲਈ ਮੰਗਿਆ ਸਮਾਂ, ਭਲਕੇ ਹੋਵੇਗੀ ਬਹਿਸ

ਪੰਜਾਬ ਵਿਧਾਨ ਸਭਾ ਪੇਸ਼ ਕੀਤਾ ਗਿਆ ਪਵਿੱਤਰ ਗ੍ਰੰਥ ਬਿੱਲ, ਵਿਰੋਧੀ ਧਿਰ ਨੇ ਚਰਚਾ ਲਈ ਮੰਗਿਆ ਸਮਾਂ, ਭਲਕੇ ਹੋਵੇਗੀ ਬਹਿਸ

Punjab Vidhan Sabha: ਮੁੱਖ ਮੰਤਰੀ ਭਗਵੰਤ ਮਾਨ ਨੇ ਸੈਸ਼ਨ ਵਿੱਚ ਪੰਜਾਬ ਪਵਿੱਤਰ ਗ੍ਰੰਥ ਬਿੱਲ ਪੇਸ਼ ਕੀਤਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਹੈ। Sacrilege Bill in Punjab Vidhan Sabha: ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ...