ਪੰਜਾਬ ਦੇ IAS ਅਫਸਰ ਰਾਕੇਸ਼ ਕੁਮਾਰ ਵਰਮਾ ਨੂੰ IIIDEM ਦਾ ਡਾਇਰੈਕਟਰ ਜਨਰਲ ਲਾਇਆ

ਪੰਜਾਬ ਦੇ IAS ਅਫਸਰ ਰਾਕੇਸ਼ ਕੁਮਾਰ ਵਰਮਾ ਨੂੰ IIIDEM ਦਾ ਡਾਇਰੈਕਟਰ ਜਨਰਲ ਲਾਇਆ

Director General, IIIDEM: ਰਾਕੇਸ਼ ਕੁਮਾਰ ਵਰਮਾ ਪਹਿਲਾਂ ਜਲ ਸ਼ਕਤੀ ਮੰਤਰਾਲੇ ਦੇ ਜਲ ਸਰੋਤ, ਨਦੀ ਵਿਕਾਸ ਅਤੇ ਗੰਗਾ ਪੁਨਰ ਸੁਰਜੀਤੀ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਵਜੋਂ ਤਾਇਨਾਤ ਸੀ। Punjab IAS officer Rakesh Kumar Verma: ਕੇਂਦਰੀ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਰਾਕੇਸ਼ ਕੁਮਾਰ ਵਰਮਾ, 1993 ਬੈਚ ਦੇ ਪੰਜਾਬ ਕੇਡਰ...