ਕੈਬਿਨਟ ਮੰਤਰੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਭੈਣ ਨੇ ਕਿਹਾ- ਅਫੇਅਰ ਦੇ ਚੱਲਦੇ ਘਰ ਬੁਲਾ ਕੇ ਮਾਰਿਆ

ਕੈਬਿਨਟ ਮੰਤਰੀ ਦੇ ਗੰਨਮੈਨ ਦੀ ਗੋਲੀ ਲੱਗਣ ਨਾਲ ਮੌਤ, ਭੈਣ ਨੇ ਕਿਹਾ- ਅਫੇਅਰ ਦੇ ਚੱਲਦੇ ਘਰ ਬੁਲਾ ਕੇ ਮਾਰਿਆ

HARDEEP SINGH MUNDIAN GUNMAN:ਖੰਨਾ ਵਿੱਚ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਗੁਰਕੀਰਤ ਸਿੰਘ ਗੋਲਡੀ ਦੇ ਰੂਪ ਵਿੱਚ ਹੋਈ ਹੈ। ਇਹ ਘਟਨਾ ਖੰਨਾ ਦੇ ਦੋਰਾਹਾ ਥਾਣਾ ਖੇਤਰ ਦੇ ਪਿੰਡ ਰਾਮਪੁਰ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਕੈਬਨਿਟ ਮੰਤਰੀ ਹਰਦੀਪ ਸਿੰਘ...