ਸੰਗਰੂਰ ਵਾਲਿਆਂ ਲਈ ਖ਼ਤਰੇ ਦੇ ਘੰਟੀ,,, ਘੱਗਰ ਦਰਿਆ ‘ਚ ਵਧਿਆ ਪਾਣੀ ਦਾ ਪੱਧਰ

ਸੰਗਰੂਰ ਵਾਲਿਆਂ ਲਈ ਖ਼ਤਰੇ ਦੇ ਘੰਟੀ,,, ਘੱਗਰ ਦਰਿਆ ‘ਚ ਵਧਿਆ ਪਾਣੀ ਦਾ ਪੱਧਰ

Punjab Monsoon: ਦੱਸ ਦਈਏ ਕਿ ਪਿਛਲੇ 12 ਘੰਟਿਆਂ ‘ਚ ਵਧਿਆ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਕਰੀਬ ਪੰਜ ਫੁੱਟ ਦੇ ਯਾਨੀ 730 ਤੋਂ 735 ਦੇ ਕਰੀਬ ਪਹੁੰਚ ਗਿਆ ਹੈ। Ghaggar River Water Level in Sangrur: ਇਸ ਸਮੇਂ ਦੇਸ਼ ਦੇ ਹਰ ਸੂਬੇ ‘ਚ ਮੌਨਸੂਨ ਖੂਬ ਬਰਸ ਰਿਹਾ ਹੈ। ਮੌਨਸੂਨ ਬਾਕੀ ਸੂਬਿਆਂ ਦੇ ਨਾਲ ਪੰਜਾਬ...