ਮੀਂਹ ਪੈਣ ‘ਤੇ ਕਿਸਾਨਾਂ ਦੇ ਚੇਹਰਿਆਂ ‘ਤੇ ਆਈ ਰੌਣਕ, ਝੋਨੇ ਦੀ ਲਵਾਈ ‘ਚ ਹੋਏ ਵਾਧੇ ਨਾਲ ਹੋਈ ਧਰਤੀ ਹੇਠ ਪਾਣੀ ਦੀ ਬੱਚਤ

ਮੀਂਹ ਪੈਣ ‘ਤੇ ਕਿਸਾਨਾਂ ਦੇ ਚੇਹਰਿਆਂ ‘ਤੇ ਆਈ ਰੌਣਕ, ਝੋਨੇ ਦੀ ਲਵਾਈ ‘ਚ ਹੋਏ ਵਾਧੇ ਨਾਲ ਹੋਈ ਧਰਤੀ ਹੇਠ ਪਾਣੀ ਦੀ ਬੱਚਤ

Punjab News; ਪੰਜਾਬ ਭਰ ਵਿੱਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਿਸਾਨੀ ਲਈ ਕਾਫੀ ਲਾਹੇਬੰਦ ਸਾਬਤ ਹੋ ਰਹੀ ਹੈ, ਕਿਉਂਕਿ ਝੋਨੇ ਦੀ ਬਜਾਈ ਲਈ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ। ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਮੌਨਸੂਨ ਆਉਣ ਦੇ ਨਾਲ 3 ਜੂਨ ਲਗਾਤਾਰ ਰੁਕ ਰੁਕ ਕੇ ਬਾਰਿਸ਼ ਨਾਲ ਝੋਨੇ ਦੀ ਲਵਾਈ ਨੂੰ ਵੀ...