‘Canada ‘ਚ ਹੈ ਬੇਟੀ, ਵਿਆਹ ਕਰਵਾ ਲਵੋ’, ਮਾਂ ਨੇ ਬੇਟੀ ਦੀ ਫੋਟੋ ਨਾਲ ਮੰਗਣੀ ਕਰਵਾ -ਕਰਵਾ 7 ਮੁੰਡਿਆਂ ਤੋਂ ਠੱਗੇ ਲੱਖਾਂ ਰੁਪਏ

‘Canada ‘ਚ ਹੈ ਬੇਟੀ, ਵਿਆਹ ਕਰਵਾ ਲਵੋ’, ਮਾਂ ਨੇ ਬੇਟੀ ਦੀ ਫੋਟੋ ਨਾਲ ਮੰਗਣੀ ਕਰਵਾ -ਕਰਵਾ 7 ਮੁੰਡਿਆਂ ਤੋਂ ਠੱਗੇ ਲੱਖਾਂ ਰੁਪਏ

Punjab News: ਖੰਨਾ ਵਿੱਚ ਇੱਕ ਹੈਰਾਨ ਕਰਨ ਵਾਲਾ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਮਾਂ-ਧੀ ਨੇ ਕੈਨੇਡਾ ਵਿੱਚ ਵਿਆਹ ਕਰਵਾਉਣ ਅਤੇ ਸੈਟਲ ਹੋਣ ਦਾ ਝਾਂਸਾ ਦੇ ਕੇ 7 ਤੋਂ ਵੱਧ ਨੌਜਵਾਨਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਠੱਗੇ ਹਨ। ਦਿਲਚਸਪ ਗੱਲ ਇਹ ਹੈ ਕਿ ਲੜਕੀ ਕੈਨੇਡਾ ਵਿੱਚ ਬੈਠੇ -ਬੈਠੇ ਹੀ ਵੀਡੀਓ ਕਾਲਾਂ ਜਾਂ...