BSF ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ,ਅੰਮ੍ਰਿਤਸਰ ਸਰਹੱਦ ਤੋਂ ਭਾਰੀ ਮਾਤਰਾ ’ਚ RDX, Hand Grenades ’ਤੇ ਪਿਸਟਲ ਬਰਾਮਦ

BSF ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ,ਅੰਮ੍ਰਿਤਸਰ ਸਰਹੱਦ ਤੋਂ ਭਾਰੀ ਮਾਤਰਾ ’ਚ RDX, Hand Grenades ’ਤੇ ਪਿਸਟਲ ਬਰਾਮਦ

Punjab Police ,BSF Hand grenades and pistols recovered;ਸੀਮਾ ਸੁਰੱਖਿਆ ਬਲਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਤੋਂ ਵੱਡੀ ਮਾਤਰਾ ਵਿੱਚ RDX ਅਤੇ ਹੈਂਡ ਗ੍ਰਨੇਡ ਜ਼ਬਤ ਕੀਤੇ ਹਨ। ਇਸਨੂੰ ਡਰੋਨ ਰਾਹੀਂ ਭਾਰਤੀ ਸਰਹੱਦ ‘ਤੇ ਭੇਜਿਆ ਗਿਆ ਸੀ। ਜਿਸ ਤੋਂ ਬਾਅਦ...