ਕਾਰ ਦਾ ਸ਼ੀਸ਼ਾ ਭੰਨ ਨਕਦੀ ‘ਤੇ ਸਮਾਨ ਚੁੱਕ ਫ਼ਰਾਰ ਹੋਇਆ ਨੌਜਵਾਨ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ, ਜਾਂਚ ‘ਚ ਜੁਟੀ ਪੁਲਿਸ

ਕਾਰ ਦਾ ਸ਼ੀਸ਼ਾ ਭੰਨ ਨਕਦੀ ‘ਤੇ ਸਮਾਨ ਚੁੱਕ ਫ਼ਰਾਰ ਹੋਇਆ ਨੌਜਵਾਨ, ਕੈਮਰੇ ‘ਚ ਕੈਦ ਹੋਈਆਂ ਤਸਵੀਰਾਂ, ਜਾਂਚ ‘ਚ ਜੁਟੀ ਪੁਲਿਸ

Punjab News; ਫਰੀਦਕੋਟ ਦੀ ਗਿਆਨੀ ਜੈਲ ਸਿੰਘ ਕਲੋਨੀ ਦੇ ਅੰਦਰ ਪੀਜ਼ਾ ਹੱਟ ਵਾਲੇ ਮਾਲਕਾਂ ਦੀ ਕਾਰ ਦਾ ਸ਼ੀਸ਼ਾ ਇੱਟ ਨਾਲ ਭੰਨ ਕੇ ਇੱਕ ਬਾਇਕ ਸਵਾਰ ਕਾਰ ‘ਚ ਪਈ ਕਰੀਬ 70 ਹਜ਼ਾਰ ਰੁਪਏ ਦੀ ਨਕਦੀ,ਕੁੱਜ ਵਿਦੇਸ਼ੀ ਕਰੰਸੀ ਅਤੇ ਪਰਸ ਚੁੱਕ ਕੇ ਫਰਾਰ ਹੋ ਗਿਆ। ਜਿਸ ਦੀਆਂ ਤਸਵੀਰਾਂ ਨਜ਼ਦੀਕੀ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ...