ਪੰਜਾਬ ਪੁਲਿਸ ਮੁਲਾਜ਼ਮ ਤੇ ਵੈਟਰਨਰੀ ਇੰਸਪੈਕਟਰ ਸਮੇਤ ਚਾਰ ਜਣੇ ਹੈਰੋਇਨ ਸਮੇਤ ਪੁਲਿਸ ਨੇ ਕੀਤੇ ਕਾਬੂ

ਪੰਜਾਬ ਪੁਲਿਸ ਮੁਲਾਜ਼ਮ ਤੇ ਵੈਟਰਨਰੀ ਇੰਸਪੈਕਟਰ ਸਮੇਤ ਚਾਰ ਜਣੇ ਹੈਰੋਇਨ ਸਮੇਤ ਪੁਲਿਸ ਨੇ ਕੀਤੇ ਕਾਬੂ

Punjab police personnel and veterinary inspector arrested :ਪੰਜਾਬ ਪੁਲਿਸ ਮੁਲਾਜ਼ਮ ਤੇ ਵੈਟਰਨਰੀ ਇੰਸਪੈਕਟਰ ਸਮੇਤ ਚਾਰ ਜਣਿਆਂ ਨੂੰ ਥਾਣਾ ਬੋਹਾ ਪੁਲਿਸ ਨੇ ਹੈਰੋਇਨ ਬਰਾਮਦ ਕਰ ਗ੍ਰਿਫ਼ਤਾਰ ਕਰ ਲਿਆ ਹੈ। ਭਾਵੇਂ ਅਜੇ ਬਠਿੰਡਾ ਪੁਲਿਸ ਵੱਲੋਂ ਹੈਰੋਇਨ ਸਮੇਤ ਕਾਬੂ ਗਈ ਹੈੱਡ ਕਾਂਸਟੇਬਲ ਦਾ ਮਾਮਲਾ ਸੁਰਖੀਆਂ ’ਚ ਹੈ, ਉਥੇ ਹੀ...