ਪੰਜਾਬ ‘ਚ ਕਮਜ਼ੋਰ ਹੋਇਆ ਮਾਨਸੂਨ, ਪਰ ਹਿਮਾਚਲ ਵਿੱਚ ਪੈ ਰਹੀ ਬਾਰਿਸ਼ ਕਰਕੇ BBMB ਨੇ ਹੜ੍ਹ ਗੇਟ ਖੋਲ੍ਹਣ ਦੀ ਦਿੱਤੀ ਚੇਤਾਵਨੀ

ਪੰਜਾਬ ‘ਚ ਕਮਜ਼ੋਰ ਹੋਇਆ ਮਾਨਸੂਨ, ਪਰ ਹਿਮਾਚਲ ਵਿੱਚ ਪੈ ਰਹੀ ਬਾਰਿਸ਼ ਕਰਕੇ BBMB ਨੇ ਹੜ੍ਹ ਗੇਟ ਖੋਲ੍ਹਣ ਦੀ ਦਿੱਤੀ ਚੇਤਾਵਨੀ

BBMB Flood Gates: ਭਲਕੇ ਤੋਂ ਯਾਨੀ ਮੰਗਲਵਾਰ ਤੋਂ ਮੌਸਮ ਵਿੱਚ ਥੋੜ੍ਹੀ ਜਿਹੀ ਤਬਦੀਲੀ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਭਾਖੜਾ ਡੈਮ ਪ੍ਰਬੰਧਨ ਬੋਰਡ ਨੇ ਹੜ੍ਹ ਗੇਟ ਖੋਲ੍ਹਣ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। Punjab Weather Update: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਮਾਨਸੂਨ ਦੇ ਹੌਲੀ ਹੋਣ ਤੋਂ ਬਾਅਦ, ਤਾਪਮਾਨ...