ਪੰਜਾਬ ‘ਚ ਵਧਣ ਲੱਗਿਆ ਪਾਰਾ, 24 ਘੰਟਿਆਂ ਦੌਰਾਨ ਤਾਪਮਾਨ 4 ਡਿਗਰੀ ਸੈਲਸੀਅਸ ਵਧਿਆ

ਪੰਜਾਬ ‘ਚ ਵਧਣ ਲੱਗਿਆ ਪਾਰਾ, 24 ਘੰਟਿਆਂ ਦੌਰਾਨ ਤਾਪਮਾਨ 4 ਡਿਗਰੀ ਸੈਲਸੀਅਸ ਵਧਿਆ

Punjab Weather Update: ਪੰਜਾਬ ਵਿੱਚ ਸਾਲ 2024 ਵਿੱਚ ਆਮ ਨਾਲੋਂ ਘੱਟ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਹੈ। Punjab Weather Forecast: ਹੌਲੀ 0ਤੋਂ ਬਾਅਦ ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਖ਼ਤਮ ਹੋਣਾ ਸ਼ੁਰੂ ਹੋ ਗਿਆ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ...