ਪੰਜਾਬ ਬੋਰਡ ਨੇ ਫੀਸਾਂ ਵਿੱਚ ਕੀਤਾ ਵਾਧਾ, ਟ੍ਰਾਂਸਕ੍ਰਿਪਟ ਲਈ 6000, ਸਰਟੀਫਿਕੇਟ ‘ਚ ਸੁਧਾਰ ਲਈ 1300

ਪੰਜਾਬ ਬੋਰਡ ਨੇ ਫੀਸਾਂ ਵਿੱਚ ਕੀਤਾ ਵਾਧਾ, ਟ੍ਰਾਂਸਕ੍ਰਿਪਟ ਲਈ 6000, ਸਰਟੀਫਿਕੇਟ ‘ਚ ਸੁਧਾਰ ਲਈ 1300

PSEB News: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ ਹੈ। ਇਸ ਨਾਲ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਵੇਗਾ। ਬੋਰਡ ਵੱਲੋਂ ਲਈਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ। ਇਸ ਨਾਲ ਸਬੰਧਤ ਹੁਕਮ ਬੋਰਡ ਵੱਲੋਂ ਸਾਰੀਆਂ...