ਮੈਗਾ PTM ਰਹੀ ਸਫ਼ਲ: ਸਰਕਾਰੀ ਸਕੂਲਾਂ ‘ਚ ਮਨਾਇਆ ਗਿਆ ਕੌਮਾਂਤਰੀ ਵਾਤਾਵਰਣ ਦਿਵਸ ਅਤੇ ਬਸਤਾ-ਰਹਿਤ ਦਿਨ

ਮੈਗਾ PTM ਰਹੀ ਸਫ਼ਲ: ਸਰਕਾਰੀ ਸਕੂਲਾਂ ‘ਚ ਮਨਾਇਆ ਗਿਆ ਕੌਮਾਂਤਰੀ ਵਾਤਾਵਰਣ ਦਿਵਸ ਅਤੇ ਬਸਤਾ-ਰਹਿਤ ਦਿਨ

Bag-Free Day in Punjab Government Schools: ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣੂ ਕਰਵਾਉਣ ਲਈ ਪਹਿਲੀ ਵਾਰ ਇਹ ਪੀਟੀਐਮ ਕਰਵਾਈ ਗਈ। Mega Parent-Teacher Meetings in Punjab: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ...