ਮੂਸੇਵਾਲਾ ਦੀ ਮਾਤਾ ਦੇ ਭਾਵੁਕ ਬੋਲ,ਕਿਹਾ- ਤੇਰਾ ਬਿਨਾਂ ਅਧੂਰੀ ਹੈ ਜ਼ਿੰਦਗੀ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਸੁਣਾਇਆ ਦਿਲ ਦਾ ਦਰਦ

ਮੂਸੇਵਾਲਾ ਦੀ ਮਾਤਾ ਦੇ ਭਾਵੁਕ ਬੋਲ,ਕਿਹਾ- ਤੇਰਾ ਬਿਨਾਂ ਅਧੂਰੀ ਹੈ ਜ਼ਿੰਦਗੀ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਸੁਣਾਇਆ ਦਿਲ ਦਾ ਦਰਦ

Charan Kaur Instagram Post; ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਤਿੰਨ ਸਾਲ ਹੋ ਗਏ ਹਨ, ਪਰ ਇਸ ਘਟਨਾ ਨਾਲ ਜੁੜੀ ਬਹਿਸ ਅਤੇ ਵਿਵਾਦ ਅਜੇ ਵੀ ਰੁਕਿਆ ਨਹੀਂ ਹੈ। ਇਸ ਦੌਰਾਨ ਉਨ੍ਹਾਂ ਦੀ ਮਾਂ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜੋ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਆਪਣੇ ਪੁੱਤਰ ਨੂੰ...