PSPCL ਨੂੰ ਸਰਕਾਰ ਦੇ ਨਵੇਂ ਨਿਰਦੇਸ਼ਾ ਅਨੁਸਾਰ ਹੁਣ ਇਹਨਾਂ ਘਰਾਂ ‘ਚ ਦੇਣਾ ਪਵੇਗਾ ਬਿਜਲੀ ਕੁਨੈਕਸ਼ਨ

PSPCL ਨੂੰ ਸਰਕਾਰ ਦੇ ਨਵੇਂ ਨਿਰਦੇਸ਼ਾ ਅਨੁਸਾਰ ਹੁਣ ਇਹਨਾਂ ਘਰਾਂ ‘ਚ ਦੇਣਾ ਪਵੇਗਾ ਬਿਜਲੀ ਕੁਨੈਕਸ਼ਨ

Punjab New electricity connections:ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਸਰਕਾਰ ਵੱਲੋਂ 25 ਨਵੰਬਰ 2024 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਦੀ ਧਾਰਾ 2.0 ਨੂੰ ਰੱਦ ਕਰ ਦਿੱਤਾ ਹੈ ਅਤੇ ਅਣਅਧਿਕਾਰਤ ਕਾਲੋਨੀਆਂ ’ਚ ਬਣੇ ਘਰਾਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਦੇ ਤਹਿਤ ਅਣ-ਅਧਿਕਾਰਤ...