ਫ਼ਿਲਮੀ ਅੰਦਾਜ਼ ‘ਚ ਵਿਆਹੀ ਔਰਤ ਨਾਲ ਨੌਜਵਾਨ ਹੋਇਆ ਫ਼ਰਾਰ,ਔਰਤ ਦੀ ਮਾਂ ਨੂੰ ਖੰਬੇ ਨਾਲ ਬੰਨ੍ਹ ਕੇ ਕੱਢਿਆ ਜਲੂਸ,ਜਾਣੋ ਪੂਰਾ ਮਾਮਲਾ

ਫ਼ਿਲਮੀ ਅੰਦਾਜ਼ ‘ਚ ਵਿਆਹੀ ਔਰਤ ਨਾਲ ਨੌਜਵਾਨ ਹੋਇਆ ਫ਼ਰਾਰ,ਔਰਤ ਦੀ ਮਾਂ ਨੂੰ ਖੰਬੇ ਨਾਲ ਬੰਨ੍ਹ ਕੇ ਕੱਢਿਆ ਜਲੂਸ,ਜਾਣੋ ਪੂਰਾ ਮਾਮਲਾ

Crime News:ਸਦਰ ਰਾਜਪੁਰਾ ਥਾਣੇ ਹੇਠ ਆਉਂਦੇ ਪਿੰਡ ਜਨਸੂਆ ‘ਚ 20 ਸਾਲਾ ਇਕ ਨੌਜਵਾਨ ਵਿਆਹੁਤਾ ਔਰਤ ਨੂੰ ਭਜਾ ਕੇ ਲੈ ਗਿਆ। ਦੋ ਬੱਚਿਆਂ ਦੀ ਮਾਂ ਨੂੰ ਭਜਾਉਣ ਵਾਲੇ ਨੌਜਵਾਨ ਦੀ ਭਾਲ ਜਾਰੀ ਸੀ, ਜਦੋਂ ਪਰਿਵਾਰ ਤੋਂ ਵੱਖ ਰਹਿੰਦੀ ਉਸ ਦੀ ਮਾਂ ਪਿੰਡ ਪਹੁੰਚੀ ਤਾਂ ਭੱਜਣ ਵਾਲੀ ਔਰਤ ਦੇ ਪਰਿਵਾਰ ਨੇ ਉਸ ਨੂੰ ਬੰਧਕ ਬਣਾ ਲਿਆ।...