Punjab Vidhan Sabha Budget: ਪੰਜਾਬ ਵਿਧਾਨ ਸਭਾ ਵਿੱਚ ਬਾਜਵਾ ਦੇ ਬਿਆਨ ‘ਤੇ ਨਿੰਦਾ ਮਤਾ ਪਾਸ: ਸੀਚੇਵਾਲ ਵਿਰੁੱਧ ਕੀਤੀ ਸੀ ਟਿੱਪਣੀ

Punjab Vidhan Sabha Budget: ਪੰਜਾਬ ਵਿਧਾਨ ਸਭਾ ਵਿੱਚ ਬਾਜਵਾ ਦੇ ਬਿਆਨ ‘ਤੇ ਨਿੰਦਾ ਮਤਾ ਪਾਸ: ਸੀਚੇਵਾਲ ਵਿਰੁੱਧ ਕੀਤੀ ਸੀ ਟਿੱਪਣੀ

Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਬੁੱਧਵਾਰ ਨੂੰ ਸੰਤ ਸੀਚੇਵਾਲ ਮਾਡਲ ਸਬੰਧੀ ਦਿੱਤੇ ਗਏ ਬਿਆਨ ਨੂੰ ਲੈ ਕੇ ਅੱਜ (27 ਮਾਰਚ) ਮਾਹੌਲ ਫਿਰ ਗਰਮ ਹੋ ਗਿਆ। ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਮੰਗ ਕੀਤੀ ਕਿ ਬਾਜਵਾ ਆਪਣੇ ਬਿਆਨ ਲਈ ਮੁਆਫ਼ੀ ਮੰਗੇ। ਉਨ੍ਹਾਂ ਇਹ...