BBMB ਦੇ ਫੈਂਸਲੇ ‘ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਕੀਤਾ ਰੁਖ,ਕਾਰਵਾਈ ਰੱਦ ਕਰਨ ਲਈ ਪਟੀਸ਼ਨ ਕੀਤੀ ਦਾਇਰ

BBMB ਦੇ ਫੈਂਸਲੇ ‘ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਦਾ ਕੀਤਾ ਰੁਖ,ਕਾਰਵਾਈ ਰੱਦ ਕਰਨ ਲਈ ਪਟੀਸ਼ਨ ਕੀਤੀ ਦਾਇਰ

BBMB Dispute; BBMB ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੀ ਕਥਿਤ ਗੈਰ-ਕਾਨੂੰਨੀ ਵੰਡ ਦੇ ਮਾਮਲੇ ਵਿੱਚ ਪੰਜਾਬ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ, ਪੰਜਾਬ ਸਰਕਾਰ ਨੇ ਬੀਬੀਐਮਬੀ ਦੀ ਇਸ ਕਾਰਵਾਈ ਨੂੰ “ਅਧਿਕਾਰ ਖੇਤਰ ਤੋਂ ਬਾਹਰ” ਕਰਾਰ ਦਿੱਤਾ ਹੈ ਅਤੇ ਇਸਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ...