Punjab Weather Today: 13 ਸਾਲਾਂ ਬਾਅਦ ਪੰਜਾਬ ‘ਚ ਪਈ ਭਿਆਨਕ ਗਰਮੀ, ਬਿਜਲੀ ਦੀ ਵਧੀ ਮੰਗ

Punjab Weather Today: 13 ਸਾਲਾਂ ਬਾਅਦ ਪੰਜਾਬ ‘ਚ ਪਈ ਭਿਆਨਕ ਗਰਮੀ, ਬਿਜਲੀ ਦੀ ਵਧੀ ਮੰਗ

Punjab Heat Alert: ਪੰਜਾਬ ‘ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.3 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ, ਜੋ ਆਮ ਤਾਪਮਾਨ ਨਾਲੋਂ 5.4 ਡਿਗਰੀ ਵੱਧ ਹੈ। ਬਠਿੰਡਾ ਪੂਰੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ। ਇੱਥੇ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਰਾਜ ਦੇ...