by Khushi | Jul 29, 2025 4:55 PM
ਜਿੱਥੇ ਜ਼ਹਿਰੀਲੀ ਸ਼ਰਾਬ ਨੇ ਲਈਆਂ ਸਨ ਦਰਜਨਾਂ ਜਾਨਾਂ, ਓਥੇ ਹੁਣ ਨਸ਼ਿਆਂ ਵਿਰੁੱਧ ਲਿਖੀ ਗਈ ਨਵੀਂ ਇਤਿਹਾਸਕ ਲਕੀਰ Amritsar News: ਇਕ ਸਮੇਂ ਜਿਥੇ ਜ਼ਹਿਰੀਲੀ ਸ਼ਰਾਬ ਕਾਰਨ ਦਰਜਨਾਂ ਮੌਤਾਂ ਹੋਈਆਂ ਸਨ, ਅੱਜ ਉਥੇ ਨਸ਼ਿਆਂ ਦੇ ਖਿਲਾਫ਼ ਲੋਕਾਂ ਨੇ ਇਤਿਹਾਸਕ ਲਹਿਰ ਚਲਾਈ। ਮਜੀਠਾ ਹਲਕੇ ਦਾ ਪਿੰਡ ਮਰੜੀ ਕਲਾਂ ਹੁਣ ਸਰਕਾਰੀ ਤੌਰ...
by Khushi | Jul 29, 2025 4:23 PM
Jalandhar News: ਅੱਪਰਾ ਅਤੇ ਆਸ-ਪਾਸ ਦੇ ਪਿੰਡਾਂ ‘ਚ ਲਗਾਤਾਰ ਹੋ ਰਹੀਆਂ ਔਰਤਾਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੱਜ ਪੁਲਿਸ ਵੱਲੋਂ ਵੱਡੀ ਸਫਲਤਾ ਮਿਲੀ। ਅੱਪਰਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ ਜੋ ਕਿ ਮੋਟਰਸਾਈਕਲ ‘ਤੇ ਆ ਕੇ ਔਰਤਾਂ ਦੇ ਪਰਸ ਅਤੇ ਕੀਮਤੀ ਸਮਾਨ ਛੀਨ ਕੇ ਭੱਜ ਜਾਂਦੇ ਸਨ।...
by Khushi | Jul 29, 2025 3:25 PM
ਗਿੱਦੜਬਾਹਾ:ਡੇਰਾ ਬਾਬਾ ਗੰਗਾ ਰਾਮ, ਜੋ ਕਿ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਸ਼ਰਧਾ ਦਾ ਕੇਂਦਰ ਮੰਨਿਆ ਜਾਂਦਾ ਹੈ, ਉਥੇ ਵਾਪਰੀ ਚੋਰੀ ਦੀ ਘਟਨਾ ਨੇ ਇਲਾਕੇ ਵਿੱਚ ਚਰਚਾ ਛੇੜ ਦਿੱਤੀ ਸੀ। ਬੀਤੇ ਦਿਨੀਂ, ਡੇਰੇ ਵਿੱਚ ਮੌਜੂਦ ਬਾਬਾ ਸ਼੍ਰੀ ਚੰਦ ਜੀ ਦੇ ਮੰਦਰ ਵਿੱਚੋਂ ਦੋ ਵਿਅਕਤੀਆਂ ਦੁਪਹਿਰ ਸਮੇਂ ਸੋਨੇ ਦਾ ਕੀਮਤੀ ਛਤਰ...
by Amritpal Singh | Jul 29, 2025 3:23 PM
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਪਿੰਡ ਮਹਿਮਾ ਸਿੰਘ ਵਾਲਾ ਪਹੁੰਚੇ, ਜਿੱਥੇ ਬੈਲ ਗੱਡੀਆਂ ਦੀ ਦੌੜ ਦੀ ਬਹਾਲੀ ਦਾ ਜਸ਼ਨ ਮਨਾਉਣ ਲਈ ਇੱਕ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕਿਲਾ ਰਾਏਪੁਰ ਦੀਆਂ ਇਹ ਖੇਡਾਂ 1933 ਤੋਂ ਚੱਲੀਆਂ ਆ ਰਹੀਆਂ ਹਨ, ਇਸ ਲਈ...
by Khushi | Jul 28, 2025 9:57 PM
ਚੰਡੀਗੜ੍ਹ, 28 ਜੁਲਾਈ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ “ਯੁੱਧ ਨਸ਼ਿਆਂ ਵਿਰੁੱਧ” ਨੂੰ ਲਗਾਤਾਰ 149ਵੇਂ ਵੀ ਦਿਨ ਜਾਰੀ ਰੱਖਦਿਆਂ, ਪੰਜਾਬ ਪੁਲਿਸ ਨੇ ਅੱਜ 381 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਦੇ ਚਲਦਿਆਂ ਸੂਬੇ ਭਰ ਵਿੱਚ 57...