ਪੰਜਾਬ ਵਿੱਚ ਵਧੇਗੀ Air connectivity: UDAN ਸਕੀਮ ਹੇਠ ਪਟਿਆਲਾ ਅਤੇ ਬਿਆਸ ਤੋਂ ਉਡਾਨਾਂ ਦੀ ਤਿਆਰੀ

ਪੰਜਾਬ ਵਿੱਚ ਵਧੇਗੀ Air connectivity: UDAN ਸਕੀਮ ਹੇਠ ਪਟਿਆਲਾ ਅਤੇ ਬਿਆਸ ਤੋਂ ਉਡਾਨਾਂ ਦੀ ਤਿਆਰੀ

10 ਸਾਲਾਂ ਵਿੱਚ 4 ਕਰੋੜ ਯਾਤਰੀਆਂ ਨੂੰ 120 ਸਥਾਨਾਂ ਨਾਲ ਜੋੜਨ ਦਾ ਕੁੱਲ ਟੀਚਾ Air connectivity increase in Punjab: ਪੰਜਾਬ ਵਿੱਚ ਹਵਾਈ ਆਵਾਜਾਈ ਨੂੰ ਉੱਚ ਪੱਧਰ ‘ਤੇ ਲਿਜਾਣ ਲਈ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਯੋਜਨਾ ਦੇ ਤਹਿਤ ਬੋਲੀ ਦਸਤਾਵੇਜ਼ ਵਿੱਚ ਪਟਿਆਲਾ ਅਤੇ ਬਿਆਸ ਹਵਾਈ ਪੱਟੀਆਂ ਨੂੰ ਸ਼ਾਮਲ ਕੀਤਾ ਹੈ।...