ਪੰਜਾਬੀ ਅਦਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ: ਬਿੰਨੂ ਢਿੱਲੋਂ-ਕਰਮਜੀਤ ਅਨਮੋਲ ਨੂੰ ਸ਼ੂਟਿੰਗ ਲਈ ਸੱਦਾ, ਸਰਕਾਰ ਦੇਵੇਗੀ ਸਬਸਿਡੀ

ਪੰਜਾਬੀ ਅਦਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ: ਬਿੰਨੂ ਢਿੱਲੋਂ-ਕਰਮਜੀਤ ਅਨਮੋਲ ਨੂੰ ਸ਼ੂਟਿੰਗ ਲਈ ਸੱਦਾ, ਸਰਕਾਰ ਦੇਵੇਗੀ ਸਬਸਿਡੀ

Punjabi Singer: ਪੰਜਾਬੀ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਬਿੰਨੂ ਢਿੱਲੋਂ, ਆਮ ਆਦਮੀ ਪਾਰਟੀ ਦੇ ਆਗੂ ਅਤੇ ਗਾਇਕ-ਅਦਾਕਾਰ ਕਰਮਜੀਤ ਅਨਮੋਲ ਅਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਕਰਮਜੀਤ...