ਹੜ੍ਹਾਂ ਕਾਰਨ ਪੰਜਾਬ ‘ਤੇ ਆਈ ਮੁਸੀਬਤ ‘ਚ ਪੀੜਤਾਂ ਦੀ ਮਦਦ ਲਈ ਅੱਗੇ ਆਏ ਪੰਜਾਬ ਕਲਾਕਾਰ, ਦੇਖੋ Diljit Dosanjh ਨੇ ਕਿੰਝ ਕੀਤੀ ਮਦਦ

ਹੜ੍ਹਾਂ ਕਾਰਨ ਪੰਜਾਬ ‘ਤੇ ਆਈ ਮੁਸੀਬਤ ‘ਚ ਪੀੜਤਾਂ ਦੀ ਮਦਦ ਲਈ ਅੱਗੇ ਆਏ ਪੰਜਾਬ ਕਲਾਕਾਰ, ਦੇਖੋ Diljit Dosanjh ਨੇ ਕਿੰਝ ਕੀਤੀ ਮਦਦ

Punjab Floods: ਪੰਜਾਬ ‘ਚ ਭਾਰੀ ਮੀਂਹ ਤੋਂ ਬਾਅਦ, ਕਈ ਜ਼ਿਲ੍ਹਿਆਂ ‘ਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਜਿਸ ਕਾਰਨ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋਇਆ। ਅਜਿਹੇ ਔਖੇ ਸਮੇਂ ‘ਚ ਮਸ਼ਹੂਰ ਹਸਤੀਆਂ ਪੰਜਾਬ ਅਤੇ ਇਸਦੇ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਹਨ। Punjabi Stars Help in Punjab Floods:...