ਕੈਨੇਡਾ ‘ਚ ਗੋਲੀ ਲੱਗਣ ਕਾਰਨ ਹਰਸਿਮਰਤ ਕੌਰ ਰੰਧਾਵਾ ਦੀ ਮੌਤ, ਮ੍ਰਿਤਕ ਦੇਹ ਪਿੰਡ ਧੂੰਦਾਂ ਪਹੁੰਚਣ ‘ਤੇ ਕੀਤਾ ਅੰਤਿਮ ਸਸਕਾਰ

ਕੈਨੇਡਾ ‘ਚ ਗੋਲੀ ਲੱਗਣ ਕਾਰਨ ਹਰਸਿਮਰਤ ਕੌਰ ਰੰਧਾਵਾ ਦੀ ਮੌਤ, ਮ੍ਰਿਤਕ ਦੇਹ ਪਿੰਡ ਧੂੰਦਾਂ ਪਹੁੰਚਣ ‘ਤੇ ਕੀਤਾ ਅੰਤਿਮ ਸਸਕਾਰ

Punjabi Girl died in Canada: ਬੀਤੇ ਦਿਨੀਂ ਕੈਨੇਡਾ ‘ਚ ਤਰਨਤਾਰਨ ਦੇ ਪਿੰਡ ਧੂੰਦਾਂ ਦੀ ਹਰਸਿਮਰਤ ਕੌਰ ਰੰਧਾਵਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਮ੍ਰਿਤਕ ਦੇਹ ਪਿੰਡ ਧੂੰਦਾਂ ਪਹੁੰਚੀ ਅਤੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸਸਰਕ ਕੀਤਾ ਗਿਆ। ਇਸ ਦੌਰਾਨ ਪਿੰਡ ਧੂੰਦਾਂ ‘ਚ ਮਾਹੌਲ ਗਮਗੀਨ ਸੀ।...