ਪੰਜਾਬੀ ਕੈਂਟਰ ਚਾਲਕ ਦੀ ਆਸਟ੍ਰੇਲੀਆ ‘ਚ ਹਾਦਸੇ ਦੌਰਾਨ ਹੋਈ ਮੌਤ

ਪੰਜਾਬੀ ਕੈਂਟਰ ਚਾਲਕ ਦੀ ਆਸਟ੍ਰੇਲੀਆ ‘ਚ ਹਾਦਸੇ ਦੌਰਾਨ ਹੋਈ ਮੌਤ

Punjabi Man Died In Australia: ਆਸਟ੍ਰੇਲੀਆ ਵਿੱਚ ਪੰਜਾਬ ਦਾ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਆਸਟ੍ਰੇਲੀਆ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪਿੰਡ ਰਾਮ ਖਾਰਾ ਦੇ ਇੱਕ ਟਰੱਕ ਡਰਾਈਵਰ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਦੋਂ ਟਰੱਕ ਪਲਟ ਗਿਆ...