Punjab Budget 2025-2026: ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਹੋਈ ਮੁਲਤਵੀ, ਪੰਜਾਬ ’ਚ ਮਹਿਲਾਵਾਂ ਲਈ ਮੁਫ਼ਤ ਬੱਸ ਸਫਰ ਰਹੇਗਾ ਜਾਰੀ- ਵਿੱਤ ਮੰਤਰੀ

Punjab Budget 2025-2026: ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਹੋਈ ਮੁਲਤਵੀ, ਪੰਜਾਬ ’ਚ ਮਹਿਲਾਵਾਂ ਲਈ ਮੁਫ਼ਤ ਬੱਸ ਸਫਰ ਰਹੇਗਾ ਜਾਰੀ- ਵਿੱਤ ਮੰਤਰੀ

Punjab Budget 2025-2026: Punjab Budget 2025-2026: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਦਾ ਵਿੱਤੀ ਸਾਲ 2025-26 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਸਰਕਾਰ ਵਲੋਂ ਬਜਟ ਨੂੰ ‘ਬਦਲਦਾ ਪੰਜਾਬ ਬਜਟ’ ਦਾ ਨਾਂਅ ਦਿੱਤਾ ਗਿਆ ਹੈ। ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਹੋਈ ਮੁਲਤਵੀਵਿੱਤ ਮੰਤਰੀ ਹਰਪਾਲ...