Crime News ; ਪੰਜਾਬੀ ਧਾਰਮਿਕ ਫਿਲਮ ਦੇ ਕਲਾਕਾਰ  ਦਾ ਭੇਦਭਰੇ ਢੰਗ ਨਾਲ ਕਤਲ ; ਮਿੱਟੀ ’ਚ ਦੱਬੀ ਮਿਲੀ ਲਾਸ਼

Crime News ; ਪੰਜਾਬੀ ਧਾਰਮਿਕ ਫਿਲਮ ਦੇ ਕਲਾਕਾਰ  ਦਾ ਭੇਦਭਰੇ ਢੰਗ ਨਾਲ ਕਤਲ ; ਮਿੱਟੀ ’ਚ ਦੱਬੀ ਮਿਲੀ ਲਾਸ਼

Crime News ; ਸੁਲਤਾਨਪੁਰ ਲੋਧੀ -ਕਪੂਰਥਲਾ ਮਾਰਗ ਤੇ  ਮੁੰਡੀ ਮੋੜ ਦੇ ਨਜ਼ਦੀਕ ਪੈਟਰੋਲ ਪੰਪ ਦੇ ਕੋਲ ਮਿੱਟੀ ’ਚ ਦੱਬੀ ਇਕ ਅਣਪਛਾਤੀ ਲਾਸ਼ ਬਰਾਮਦ ਹੋਣ ਨਾਲ ਚਾਰੇ ਪਾਸੇ ਸਨਸਨੀ ਫੈਲ ਗਈ । ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂਢੀਂਗਾ ਅਧੀਨ ਕਪੂਰਥਲਾ ਤੋਂ ਸੁਲਤਾਨਪੁਰ ਲੋਧੀ ਮੁੱਖ ਮਾਰਗ ਤੇ ਮੁੰਡੀ ਮੋੜ ਦੇ ਨਜ਼ਦੀਕ ਪੈਟਰੋਲ...